ਇਹ ਹੈ ਦੁਨੀਆਂ ਦੀ ਇੱਕ ਅਜਿਹੀ ਸੁਰੰਗ ਜਿੱਥੋਂ ਅੱਜ ਤੱਕ ਜਾ ਕੇ ਕੋਈ ਵੀ ਵਾਪਿਸ ਨਹੀਂ ਆਇਆ

217

ਸਾਡੇ ਦੇਸ਼ ਵਿਚ ਕਈ ਅਜਿਹੀਆਂ ਅਨੋਖੀਆਂ ਜਗ੍ਹਾ ਹਨ ਜਿੰਨ੍ਹਾਂ ਦੇ ਬਾਰੇ ਅੱਜ-ਤੱਕ ਕੋਈ ਨਹੀਂ ਜਾਣ ਪਾਇਆ |ਕਈ ਅਜਿਹੀਆਂ ਜਗ੍ਹਾ ਹਨ ਜਿੱਥੇ ਜਾਣ ਤੋਂ ਬਾਅਦ ਅੱਜ-ਤੱਕ ਕੋਈ ਵੀ ਜਿੰਦਾ ਵਾਪਿਸ ਨਹੀਂ ਆ ਪਾਇਆ |ਆਖਿਰ ਉੱਥੇ ਜਾਣ ਵਾਲੇ ਕਿੱਥੇ ਗਾਇਬ ਹੋ ਗਏ, ਇਹ ਅੱਜ-ਤੱਕ ਰਾਜ ਬਣਿਆਂ ਹੋਇਆ ਹੈ |ਅਜਿਹੀ ਹੀ ਇੱਕ ਜਗ੍ਹਾ ਹੈ ਉੱਤਰ ਪ੍ਰਦੇਸ਼ ਦੇ ਫਤਹਿਪੁਰ ਸਿਕੀਰੀ ਵਿਚ |ਇੱਥੇ ਇੱਕ ਅਜਿਹੀਆ ਸੁਰੰਗ ਹੈ, ਜਿਸ ਵਿਚ ਜਾਣ ਵਾਲਾ ਕੋਈ ਵੀ ਵਿਅਕਤੀ ਵਾਪਿਸ ਨਹੀਂ ਆ ਪਾਉਂਦਾ |ਬਾਗਬਾਅਦਵਿਆਹ ਦੇ ਨਾਮ ਨਾਲ ਜਾਣੀ ਜਾਣ ਵਾਲੀ ਇਸ ਸੁਰੰਗ ਦਾ ਨਿਰਮਾਣ ਅੱਜ ਤੋਂ ਲਗਪਗ 350 ਸਾਲ ਪਹਿਲਾਂ ਔਰੰਗਜੇਬ ਨੇ ਕਰਵਾਇਆ ਸੀ |ਤੁਹਾਨੂੰ ਦੱਸ ਦਿੰਦੇ ਹਾਂ ਫਤਹਿਪੁਰ ਦੇ ਖੁਜੁਹਾ ਪਿੰਡ ਵਿਚ ਅੱਜ ਵੀ ਇਹ ਅਨੋਖੀ ਸੁਰੰਗ ਸਥਿਤ ਹੈ |ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਜੋ ਵੀ ਇਸ ਸੁਰੰਗ ਵਿਚ ਗਿਆ ਅੱਜ ਤੱਕ ਵਾਪਿਸ ਨਹੀਂ ਆਇਆ |

ਇੱਥੇ ਇਹ ਸੁਰੰਗ ਲੋਕਾਂ ਨੂੰ ਖਾ ਜਾਂਦੀ ਹੈ |ਇਸ ਪਿੰਡ ਵਿਚ ਰਹਿਣ ਵਾਲੇ ਬ੍ਰਜਬਿਹਾਰੀ ਵਾਜਪੇਈ ਦੇ ਅਨੁਸਾਰ ਪਿੰਡ ਵਿਚ ਇੱਕ ਵਾਰ ਵਿਆਹ ਸੀ |ਵਿਆਹ ਵਿਚ ਆਏ ਹੋਏ ਬਰਾਤੀਆਂ ਨੇ ਇਸ ਸੁਰੰਗ ਨੂੰ ਘੁੰਮਣ ਬਾਰੇ ਸੋਚਿਆ |ਜੋ ਵੀ ਇਸ ਇਸਦੇ ਅੰਦਰ ਗਿਆ, ਅੱਜ-ਤੱਕ ਵਾਪਿਸ ਨਹੀਂ ਆਇਆ |ਸੁਰੰਗ ਅੰਦਰ ਗਏ ਬਰਾਤੀ ਵੀ ਇਸ ਸੁਰੰਗ ਤੋਂ ਅੱਜ ਤੱਕ ਬਾਹਰ ਨਹੀਂ ਆਏ |ਬ੍ਰਜਬਿਹਾਰੀ ਦੀ ਮਾਂ ਦੀ ਮੰਨੀਏ ਤਾਂ ਇਹ ਸੁਰੰਗ ਇੱਥੋਂ ਹੁੰਦੇ ਹੋਏ ਕੋਲਕਾਤਾ ਅਤੇ ਪੇਸ਼ਾਵਰ ਤੱਕ ਜਾਂਦੀ ਹੈ |ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਸਮੇਂ ਇਸ ਸੁਰੰਗ ਨੂੰ ਬੰਦ ਕਰ ਦਿੱਤਾ ਗਿਆ ਹੈ |ਇਤਿਹਾਸ ਦਾ ਅਧਿਐਨ ਕਰਨ ਤੇ ਇਹ ਗੱਲ ਪਤਾ ਚਲਦੀ ਹੈ ਕਿ ਉਸ ਸਮੇਂ ਇੱਥੇ ਸ਼ਾਹ ਜਹਾਂ ਦੇ ਬੇਟੇ ਸ਼ਾਹ ਸੁਜਾ ਦਾ ਰਾਜ ਸੀ |ਔਰੰਗਜੇਬ ਦੀ ਨਿਗਾਹ ਇਸ ਉੱਪਰ ਸੀ ਅਤੇ ਉਸਨੇ ਇਸਨੂੰ ਹੜੱਪਣ ਦੇ ਲਈ ਹਮਲੇ ਵੀ ਕੀਤੇ |1665 ਵਿਚ ਔਰੰਗਜੇਬ ਨੇ ਇੱਥੇ ਹਮਲਾ ਕਰ ਦਿੱਤਾ ਅਤੇ ਜਿੱਤ ਗਿਆ |ਇਸ ਖੁਸ਼ੀ ਵਿਚ ਉਸਨੇ ਇਸ ਸੁਰੰਗ ਦਾ ਨਿਰਮਾਣ ਕਰਵਾਇਆ ਸੀ |

ਤੁਸੀਂ ਵੀ ਇਸ ਵੀਡੀਓ ਵਿਚ ਦੇਖ ਸਕਦੇ ਹੋ ਕਿ ਬਾਗਬਾਦਸ਼ਾਹੀ ਨੂੰ ਕਾਫੀ ਵਧੀਆ ਤਰੀਕੇ ਨਾਲ ਬਣਵਾਇਆ ਗਿਆ ਹੈ |ਉਸ ਸਮੇਂ ਔਰੰਗਜੇਬ ਵੀ ਇੱਥੇ ਹੀ ਰਹਿੰਦਾ ਸੀ |ਵੀਡੀਓ ਵਿਚ ਤੁਸੀਂ ਇਸ ਸੁਰੰਗ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ |ਤੁਹਾਨੂੰ ਇਸ ਵੀਡੀਓ ਵਿਚ ਇਹ ਵੀ ਦੱਸਿਆ ਜਾਵੇਗਾ ਕਿ ਆਖਿਰ ਇਸ ਵਿਚ ਇੱਕ ਵਾਰ ਗਿਆ ਬੰਦਾ ਵਾਪਿਸ ਕਿਉਂ ਨਹੀਂ ਆਉਂਦਾ, ਅਤੇ ਉਹ ਅੰਦਰ ਜਾ ਕੇ ਕਿੱਥੇ ਚਲਾ ਜਾਂਦਾ ਹੈ ਅਤੇ ਹੋਰ ਵੀ ਇਸ ਸੁਰੰਗ ਸੰਬੰਧੀ ਦਿਲਕਸ਼ ਗੱਲਾਂ ਦੱਸੀਆਂ ਜਾਣਗੀਆਂ ਜੋ ਤੁਹਾਨੂੰ ਬਹੁਤ ਅਜੀਬ ਲੱਗਣਗੀਆਂ ਪਰ ਇਹ ਗੱਲਾਂ ਬਿਲਕੁਲ ਸੱਚ ਹਨ ਅਤੇ ਅੱਜ ਇਹਨਾਂ ਗੱਲਾਂ ਦਾ ਪ੍ਰਭਾਵ ਲੋਕਾਂ ਤੇ ਪਾਈ ਰਿਹਾ ਹੈ |ਜੇਕਰ ਤੁਸੀਂ ਇਸ ਸੁਰੰਗ ਦੇ ਅਸਲ ਰਾਜ ਬਾਰੇ ਪਤਾ ਕਰਨਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖੋ ਤੁਹਾਨੂੰ ਇਸ ਸੁਰੰਗ ਨਾਲ ਜੁੜੀ ਹੋਈ ਹਰ ਗੱਲ ਪਤਾ ਚੱਲ ਜਾਵੇਗਾ ਅਤੇ ਇਸਦੇ ਛੁਪੇ ਰਾਜਾਂ ਤੋਂ ਵੀ ਪਰਦਾ ਚੁੱਕਿਆ ਜਾਵੇਗਾ |

LEAVE A REPLY

Please enter your comment!
Please enter your name here