ਐਮਾਜੋਨ ਕੰਪਨੀ ਦੀ ਘਟੀਆ ਕਰਤੂਤ, ਟਾਇਲਟ ਸੀਟ ਤੇ ਛਾਪੀ ਸ੍ਰੀ ਦਰਬਾਰ ਸਾਹਿਬ ਦੀ ਫੋਟੋ

972

ਸਵੇਰੇ ਉੱਠਦੇ ਸਾਰ ਜਿੱਥੇ ਅਸੀਂ ਸਾਰੇ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਕੇ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਹਾਂ ਉੱਥੇ ਅੱਜ ਦੀ ਸਵੇਰ ਇਹ ਮੰਦਭਾਗੀ ਘਟਨਾ ਦੀ ਖਬਰ ਸਣਨ ਨੂੰ ਮਿਲੀ ਜਿਸ ਵਿੱਚ ਇੱਕ ਕੰਪਨੀ ਐਮਾਜੋਨ ਵੱਲੋਂ ਟਾਇਲਟ ਸੀਟ ਉੱਤੇ ਸਿੱਖਾਂ ਦੇ ਮਹਾਨ ਦਰਬਾਰ ਸ੍ਰੀ ਹਰਮਿੰਦਰ ਸਾਹਿਬ ਜੀ ਦੀ ਫੋਟੋ ਛਾਪਣ ਦਾ ਨਿੰਦਣਜੋਗ ਕਾਰਾ ਕੀਤਾ ਗਿਆ।

ਇਤਿਹਾਸ ਦੇਖੀਏ ਤਾਂ ਅੱਜ ਤੱਕ ਜੀਹਨੇ ਵੀ ਦਰਬਾਰ ਸਾਹਿਬ ਪੰਗਾ ਲਿਆ ਉਸ ਦੀ ਅੱਤ ਅੰਤ ਦੇ ਰੂਪ ਵਿੱਚ ਬਦਲੀ ਹੈ। ਇਸ ਕੰਪਨੀ ਦੇ ਇਸ ਗੰਦੇ ਕਾਰੇ ਕਰਕੇ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਗਿਆ ਹੈ। ਕਿਰਪਾ ਕਰਕੇ ਵੱਧ ਤੋਂ ਵੱਧ ਇਸ ਦਾ ਵਿਰੋਧ ਕਰੋ ਅਤੇ ਅਜਿਹੀਆਂ ਕੰਪਨੀਆ ਤੋਂ ਖਰੀਦਦਾਰੀ ਕਰਨੀ ਬੰਦ ਕਰਕੇ ਇਸ ਦਾ ਬਾਈਕਾਟ ਕਰੋ ਜੋ ਆਏ ਦਿਨ ਸਿੱਖਾਂ ਦੇ ਜਜ਼ਬਾਤਾਂ ਨਾਲ ਖਿਲਵਾੜ ਕਰਦੀਆਂ ਹਨ।

 

LEAVE A REPLY

Please enter your comment!
Please enter your name here