ਮਾਰਕੀਟ ਵਿਚ ਆ ਰਹੇ ਹਨ 500 ਅਤੇ 2000 ਦੇ ਨਕਲੀ ਨੋਟ, ਜਾਣੋ ਇਹਨਾਂ ਦੀ ਪਹਿਚਾਣ ਕਰਨਾ ਹੈ ਇਹ ਤਰੀਕਾ

213

ਜਦ ਵੀ ਕੋਈ ਸਾਨੂੰ 500 ਜਾਂ 2000 ਜਿਹੇ ਨੋਟ ਦਿੰਦਾ ਹੈ ਤਾਂ ਸਾਡੇ ਦਿਮਾਗ ਵਿਚ ਪਹਿਲਾ ਸਵਾਲ ਇਹੀ ਆਉਂਦਾ ਹੈ ਕਿ ਕੀਤੇ ਇਹ ਨੋਟ ਨਕਲੀ ਤਾਂ ਨਹੀਂ ਹੈ |ਨਕਲੀ ਨੋਟਾਂ ਦੇ ਵਧਦੇ ਕਾਰੋਬਾਰ ਦੇ ਚਲਦੇ ਅਕਸਰ ਅਸੀਂ ਵੱਡੇ ਨੋਟ ਲੈਂਦੇ ਸਮੇਂ ਡਰਦੇ ਹਾਂ ਕਿ ਕੀਤੇ ਕੀਤੇ ਸਾਨੂੰ ਚੂਨਾ ਨਾ ਲੱਗ ਜਾਵੇ |ਨੋਟਬੰਦੀ ਨਾਲ ਇਸ ਸਮੱਸਿਆ ਵਿਚ ਥੋੜੇ ਦਿਨਾਂ ਦੇ ਲਈ ਡਰ ਜਿਹਾ ਲੱਗਿਆ ਸੀ ਪਰ ਹੁਣ ਕਈ ਜਗ੍ਹਾ ਤੋਂ ਨਕਲੀ ਨੋਟ ਮਿਲਣ ਦੀਆਂ ਖਬਰਾਂ ਆ ਰਹੀਆਂ ਹਨ ਵੈਸੇ ਜੇਕਰ ਦੇਖਿਆ ਜਾਵੇ ਤਾਂ ਇਹ ਗੱਲ ਕੁੱਝ ਹੱਦ ਤੱਕ ਸੱਚ ਵੀ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਕਿਸੇ ਵੀ ਚੀਜ ਨੂੰ ਓਰਿਜਨਲ ਲਾਂਚ ਹੋਣ ਤੋਂ ਪਹਿਲਾਂ ਹੀ ਉਸਦੀ ਨਕਲੀ ਚੀਜ ਆ ਜਾਂਦੀ ਹੈ ਅਤੇ ਲੋਕ ਉਸਨੂੰ ਬਿਨਾਂ ਪਰਖ ਕਰੇ ਉਸਨੂੰ ਖਰੀਦ ਲੈਂਦੇ ਹਨ |ਠੀਕ ਉਸ ਤਰਾਂ ਹੀ ਨੋਟ ਵੀ ਬਜਾਰਾਂ ਵਿਚ ਬਹੁਤ ਹੀ ਨਕਲੀ ਆ ਰਹੇ ਹਨ ਅਤੇ ਲੋਕ ਇਹਨਾਂ ਨੋਟਾਂ ਦੀ ਨਵੇਂ ਹੋਣ ਦੇ ਕਾਰਨ ਪਹਿਚਾਣ ਨਹੀਂ ਕਰ ਪਾਉਂਦੇ ਜਿਸ ਨਾਲ ਉਹਨਾਂ ਨੂੰ ਚੂਨਾ ਲੱਗ ਜਾਂਦਾ ਹੈ |ਪਰ ਤੁਹਾਡੀ ਇਸ ਦੁਵਿਧਾ ਨੂੰ ਦੇਖਦੇ ਹੋਏ ਅਸੀਂ ਤੁਹਾਨੂੰ ਨੋਟ ਬੰਦੀ ਤੋਂ ਬਾਅਦ ਜਾਰੀ ਹੋਏ 500 ਅਤੇ 2000 ਦੇ ਨਕਲੀ ਨੋਟਾਂ ਦੀ ਪਹਿਚਾਣ ਦੱਸਣ ਜਾ ਰਹੇ ਹਾਂ |

500 ਦੇ ਨੋਟ ਨੂੰ ਅੱਗੇ ਤੋਂ ਪਹਿਚਾਨਣ ਦਾ ਤਰੀਕਾ – 1. ਨੋਟ ਨੂੰ ਪ੍ਰਕਾਸ਼ ਦੇ ਸਾਹਮਣੇ ਰੱਖੋ |ਚਿਤਰ ਦੇ ਅਨੁਸਾਰ ਇੱਥੇ 500 ਲਿਖਿਆ ਹੋਇਆ ਦਿਖਾਈ ਦੇਵੇਗਾ |2. ਅੱਖ ਦੇ ਸਾਹਮਣੇ ਇਸਨੂੰ 45 ਡਿਗਰੀ ਦੇ ਕੋਣ ਤੇ ਰੱਖਣ ਤੇ ਚਿਤਰ ਦੇ ਅਨੁਸਾਰ ਇਸ ਉੱਪਰ 500 ਲਿਖਿਆ ਹੋਇਆ ਦਿਖਾਈ ਦੇਵੇਗਾ |3. ਚਿਤਰ ਦੇ ਅਨੁਸਾਰ ਦੇਵਨਾਗਰੀ ਵਿਚ 500 ਲਿਖਿਆ ਹੋਇਆ ਦਿਖਾਈ ਦੇਵੇਗਾ |4. ਨਵੇਂ ਨੋਟ ਵਿਚ ਮਹਾਂਤਮਾਂ ਗਾਂਧੀ ਦੀ ਤਸੀਵਰ ਵੀ ਅਲੱਗ ਜਗ੍ਹਾ ਤੇ ਹੈ |5. 500 ਦੇ ਨਵੇਂ ਨੋਟ ਨੂੰ ਹਲਕਾ ਜਿਹਾ ਮੋੜਨ ਤੇ ਸਿਕਓਰਟੀ ਥ੍ਰਿਡ ਦਾ ਰੰਗ ਹਰੇ ਤੋਂ ਨੀਲਾ ਹੋ ਜਾਵੇਗਾ |6. ਨਵੇਂ ਨੋਟ ਵਿਚ ਗਵਰਨਰ ਦੇ ਦਸਤਖਤ, ਪ੍ਰਾੱਮਿਸ ਕਾਲਜ ਅਤੇ ਆਰਬੀਆਈ ਦਾ ਲੋਕੋ ਸੱਜੇ ਪਾਸੇ ਹੈ |7. ਚਿਤਰ ਦੇ ਅਨੁਸਾਰ ਇੱਥੇ ਮਹਾਤਮਾਂ ਗਾਂਧੀ ਦੀ ਤਸੀਵਰ ਅਤੇ ਇਲੈਕਟ੍ਰੋਟਾਈਪ ਵਾਟਰਮਾਰਕ ਹੈ |8. ਉੱਪਰ ਤੋਂ ਸੱਜੇ ਪਾਸੇ ਅਤੇ ਨੀਚੇ ਤੋਂ ਸਭ ਤੋਂ ਖੱਬੇ ਪਾਸੇ ਲਿਖੇ ਨੰਬਰ ਸੱਜੇ ਪਾਸੇ ਤੋਂ ਖੱਬੇ ਪਾਸੇ ਦੇਖਣ ਤੇ ਵੱਡੇ ਦਿਖਾਈ ਦਿੰਦੇ ਹਨ |9. ਚਿਤਰ ਦੇ ਅਨੁਸਾਰ ਇੱਥੇ ਲਿਖੇ ਨੰਬਰ (500) ਦਾ ਰੰਗ ਬਦਲ ਕੇ ਹਰਾ ਨੀਲਾ ਹੋ ਜਾਂਦਾ ਹੈ |10. ਨਵੇਂ ਨੋਟ ਵਿਚ ਅਸ਼ੋਕ ਸਤੰਭ ਖੱਬੇ ਪਾਸੇ ਦਿੱਤਾ ਗਿਆ ਹੈ |11. ਖੱਬੇ ਪਾਸੇ ਸਰਕਲ ਬਾਕਸ ਹੈ ਜਿਸ ਵਿਚ 500 ਲਿਖਿਆ ਹੈ |12. ਖੱਬੇ ਅਤੇ ਸੱਜੇ ਪਾਸੇ 5 ਲਾਇਨਾਂ ਹਨ ਜੋ ਛੂਹਣ ਤੇ ਕੁੱਝ ਖੁਰਦਰੀਆਂ ਲੱਗਣਗੀਆਂ |500 ਦੇ ਨੋਟ ਨੂੰ ਪਿੱਛਲੇ ਪਾਸੇ ਤੋਂ ਪਹਿਚਾਨਣ ਦਾ ਤਰੀਕਾ – 13. 500 ਦੇ ਨਵੇਂ ਨੋਟ ਤੇ ਉਸਦੀ ਪ੍ਰਿੰਟਿੰਗ ਦਾ ਸਾਲ ਲਿਖਿਆ ਹੋਇਆ ਹੈ |14. ਨਵੇਂ ਨੋਟ ਵਿਚ ਸਲੋਗਨ ਦੇ ਨਾਲ ਸਵੱਛ ਭਾਰਤ ਦਾ ਲੋਗੋ ਦਿੱਤਾ ਗਿਆ ਹੈ |14. ਵਿਚਕਾਰੋਂ ਵੀ ਭਾਸ਼ਾ ਦਾ ਪੈਨਲ ਦਿੱਤਾ ਗਿਆ ਹੈ |15. ਭਾਰਤੀ ਧਵਜ ਦੇ ਨਾਲ ਲਾਲ ਕਿਲੇ ਦੀ ਤਸਵੀਰ ਦਿੱਤੀ ਗਈ ਹੈ |17. ਚਿਤਰ ਦੇ ਅਨੁਸਾਰ ਇੱਥੇ ਦੇਵਨਾਗਰੀ ਵਿਚ 500 ਲਿਖਿਆ ਹੈ |

2000 ਦੇ ਨੋਟ ਨੂੰ ਪਿੱਛੇ ਤੋਂ ਪਹਿਚਾਨਣ ਦਾ ਤਰੀਕਾ – 1. ਨੋਟ ਨੂੰ ਰੌਸ਼ਨੀ ਦੇ ਸਾਹਮਣੇ ਰੱਖੋ |ਚਿਤਰ ਦੇ ਅਨੁਸਾਰ ਇੱਥੇ 2000 ਲਿਖਿਆ ਹੋਇਆ ਦਿਖਾਈ ਦੇਵੇਗਾ |2. ਅੱਖ ਦੇ ਸਾਹਮਣੇ 45 ਡਿਗਰੀ ਦੇ ਕੋਣ ਤੇ ਰੱਖੋ ਚਿਤਰ ਦੇ ਅਨੁਸਾਰ 2000 ਲਿਖਿਆ ਹੋਇਆ ਦਿਖਾਈ ਦੇਵੇਗਾ |3. ਚਿਤਰ ਦੇ ਅਨੁਸਾਰ ਦੇਵਨਾਗਰੀ ਵਿਚ 500 ਲਿਖਿਆ ਹੋਇਆ ਦਿਖਾਈ ਦੇਵੇਗਾ |4. ਨਵੇਂ ਨੋਟ ਵਿਚ ਮਹਾਤਮਾਂ ਗਾਂਧੀ ਦੀ ਤਸਵੀਰ ਵਿਚ ਹੈ |5. ਛੋਟੇ-ਛੋਟੇ ਸ਼ਬਦਾਂ ਵਿਚ ਆਰਬੀਆਈ ਅਤੇ 2000 ਲਿਖਿਆ ਹੋਇਆ ਹੈ |6. ਨਵੇਂ ਨੋਟ ਵਿਚ ਗਵਰਨਰ ਦੇ ਦਸਤਖਤ, ਪ੍ਰਾੱਮਿਸ ਕਾਲਜ ਅਤੇ ਆਰਬੀਆਈ ਦਾ ਲੋਕੋ ਸੱਜੇ ਪਾਸੇ ਹੈ |7. ਚਿਤਰ ਦੇ ਅਨੁਸਾਰ ਇੱਥੇ ਮਹਾਤਮਾਂ ਗਾਂਧੀ ਦੀ ਤਸੀਵਰ ਅਤੇ ਇਲੈਕਟ੍ਰੋਟਾਈਪ ਵਾਟਰਮਾਰਕ ਹੈ |8. ਉੱਪਰ ਤੋਂ ਸੱਜੇ ਪਾਸੇ ਅਤੇ ਨੀਚੇ ਤੋਂ ਸਭ ਤੋਂ ਖੱਬੇ ਪਾਸੇ ਲਿਖੇ ਨੰਬਰ ਸੱਜੇ ਪਾਸੇ ਤੋਂ ਖੱਬੇ ਪਾਸੇ ਦੇਖਣ ਤੇ ਵੱਡੇ ਦਿਖਾਈ ਦਿੰਦੇ ਹਨ |9. ਚਿਤਰ ਦੇ ਅਨੁਸਾਰ ਇੱਥੇ ਲਿਖੇ ਨੰਬਰ (500) ਦਾ ਰੰਗ ਬਦਲ ਕੇ ਹਰਾ ਨੀਲਾ ਹੋ ਜਾਂਦਾ ਹੈ |10. ਨਵੇਂ ਨੋਟ ਵਿਚ ਅਸ਼ੋਕ ਸਤੰਭ ਖੱਬੇ ਪਾਸੇ ਦਿੱਤਾ ਗਿਆ ਹੈ |11. ਖੱਬੇ ਪਾਸੇ ਸਰਕਲ ਬਾਕਸ ਹੈ ਜਿਸ ਵਿਚ 500 ਲਿਖਿਆ ਹੈ |12. ਖੱਬੇ ਅਤੇ ਸੱਜੇ ਪਾਸੇ 5 ਲਾਇਨਾਂ ਹਨ ਜੋ ਛੂਹਣ ਤੇ ਕੁੱਝ ਖੁਰਦਰੀਆਂ ਲੱਗਣਗੀਆਂ |500 ਦੇ ਨੋਟ ਨੂੰ ਪਿੱਛਲੇ ਪਾਸੇ ਤੋਂ ਪਹਿਚਾਨਣ ਦਾ ਤਰੀਕਾ – 13. 500 ਦੇ ਨਵੇਂ ਨੋਟ ਤੇ ਉਸਦੀ ਪ੍ਰਿੰਟਿੰਗ ਦਾ ਸਾਲ ਲਿਖਿਆ ਹੋਇਆ ਹੈ |14. ਨਵੇਂ ਨੋਟ ਵਿਚ ਸਲੋਗਨ ਦੇ ਨਾਲ ਸਵੱਛ ਭਾਰਤ ਦਾ ਲੋਗੋ ਦਿੱਤਾ ਗਿਆ ਹੈ |14. ਵਿਚਕਾਰੋਂ ਵੀ ਭਾਸ਼ਾ ਦਾ ਪੈਨਲ ਦਿੱਤਾ ਗਿਆ ਹੈ |16. ਮੰਗਲਯਾਂ ਦਾ ਚਿਤਰ |

LEAVE A REPLY

Please enter your comment!
Please enter your name here