ਸਾਵਧਾਨ ! ਜੇਕਰ ਤੁਸੀਂ ਵੀ ਵਰਤਦੇ ਹੋ ਵੇਰਕਾ ਦਾ ਦੁੱਧ ਜਾਂ ਘਿਓ ਤਾਂ ਪੜ੍ਹੋ ਇਹ ਵੱਡੀ ਖ਼ਬਰ ,ਪੂਰੀ ਜਾਣਕਾਰੀ ਲਈ ਫੋਟੋ ਤੇ ਕਲਿੱਕ ਕਰੋ

261

ਸ੍ਰੀ ਮੁਕਤਸਰ ਸਾਹਿਬ : ਪ੍ਰੋਗਰੈਸਿੰਗ ਡੇਅਰੀ ਫਾਰਮਿੰਗ ਐਸੋਸੀਏਸ਼ਨ (ਪੀ.ਡੀ.ਐਫ਼.ਏ) ਨੇ ਕਾਰਵਾਈ ਕਰਦਿਆਂ 38 ਕਿਲੋ ਨਕਲੀ ਦੇਸੀ ਘਿਓ ਜ਼ਬਤ ਕੀਤਾ ਹੈ।,,,ਇਸ ਸਬੰਧੀ ਲੁਧਿਆਣਾ ਦੇ ਵੇਰਕਾ ਕੁਆਲਿਟੀ ਮੈਨੇਜਰ ਅਤੇ ਮਾਰਕੀਟਿੰਗ ਸਟਾਫ਼ ਨੇ ਇਸ ਦੀ ਪੁਸ਼ਟੀ ਕੀਤੀ ਹੈ।ਇਸ ਦੌਰਾਨ ਉਨਾਂ ਨੇ ਘਿਓ ਆਪਣੇ ਕਬਜ਼ੇ ਵਿਚ ਲੈ ਲਿਆ ਹੈ।

ਜਾਣਕਾਰੀ ਅਨੁਸਾਰ ਪੀ.ਡੀ.ਐਫ.ਏ. ਦੇ ਬਲਵਿੰਦਰ ਸਿੰਘ ਦੀ ਅਗਵਾਈ ਵਿੱਚ ਆਧਾਰਤ ਟੀਮ ਨੇ ਅੱਜ ਤੁਲਸੀ ਰਾਮ ਸਟਰੀਟ ‘ਚ ਜਾਂਚ ਕੀਤੀ ਹੈ।ਇਸ ਜਾਂਚ ਦੌਰਾਨ ਇੱਕ ਦੁਕਾਨ ਤੋਂ 5 ਡੱਬੇ ਵੇਰਕਾ ਦੇਸੀ ਘਿਓ ਦੇ ਬਰਾਮਦ ਕੀਤੇ ਹੈ ,

ਜਿਨ੍ਹਾਂ ‘ਤੇ ਨਕਲੀ ਮਾਰਕਾ ਲਗਾਇਆ ਹੋਇਆ ਸੀ।ਉਨ੍ਹਾਂ ਨੇ ਇਸ ਦੀ ਸੂਚਨਾ ਜ਼ਿਲ੍ਹਾ ਫੂਡ ਸੂਚਨਾ ਅਧਿਕਾਰੀ ਨੂੰ ਦਿੱਤੀ ਅਤੇ ਨਾਲ ਹੀ ਵੇਰਕਾ ਦੇ ਅਧਿਕਾਰੀਆਂ ਨੂੰ ਵੀ ਦੱਸਿਆ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੇ ਵਿਨੈ ਟਰੇਡਿੰਗ ਕੰਪਨੀ ‘ਚ ਵੀ ਛਾਪੇਮਾਰੀ ਕੀਤੀ।ਇਥੋਂ ਉਨ੍ਹਾਂ ਨੂੰ 33 ਕਿਲੋ ਦੇਸੀ ਘਿਓ ਬਰਾਮਦ ਹੋਇਆ ਹੈ, ਜੋ ਕਿ ਵੇਰਕਾ ਦਾ ਹੀ ਸੀ।ਇਸ ਮੌਕੇ ‘ਤੇ ਪੁੱਜੇ ਸਿਹਤ ਵਿਭਾਗ ਦੀ ਟੀਮ ਨੇ ਘਿਉ ਦੇ ਸੈਂਪਲ ਲਏ ਅਤੇ ਜਾਂਚ ਲਈ ਭੇਜ ਦਿਤੇ ਹਨ।

ਕੋਈ ਵੀ ਖ਼ਬਰ ਕਿਸੇ ਤਰਾਂ ਦੀ ਵੀ ਜਾਣਕਾਰੀ ਸਭ ਤੋਂ ਪਹਿਲਾ ਦੇਖਣ ਲਈ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

LEAVE A REPLY

Please enter your comment!
Please enter your name here