ਹੁਣੇ ਹੁਣੇ ਆਈ ਵੱਡੀ ਖ਼ਬਰ 10ਵੀਂ ਪਾਸ ਲਈ ਨਿਕਲੀਆਂ ਨੌਕਰੀਆਂ ਤੁਹਾਡਾ ਇਕ ਸ਼ੇਅਰ ਕਿਸੇ ਨੂੰ ਰੁਜ਼ਗਾਰ ਦਿਲਵਾ ਸਕਦਾ ਹੈ

169

ਹਾਈਕੋਰਟ ਦੇ ਕਈ ਅਹੁਦਿਆਂ ‘ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਸ ਭਰਤੀ ‘ਚ ਚਪੜਾਸੀ ਦੇ ਅਹੁਦਿਆਂ ‘ਤੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਇੱਛੁਕ ਉਮੀਦਵਾਰ ਅਪਲਾਈ ਕਰਨ ਤੋਂ ਪਹਿਲਾਂ ਵੈੱਬਸਾਈਟ http://gujarathighcourt.nic.in./ ‘ਤੇ ਸਾਰੀ ਜਾਣਕਾਰੀ ਪੜ੍ਹ ਲਉ।

ਅਹੁਦਿਆਂ ਦੀ ਗਿਣਤੀ- 1,149,,-ਜਨਰਲ ਦੇ ਲਈ ਅਹੁਦੇ 653,-ਐੱਸ. ਸੀ. ਦੇ ਲਈ ਅਹੁਦੇ 73-ਐੱਸ. ਟੀ. ਦੇ ਲਈ ਅਹੁਦੇ 157,,-ਐੱਸ. ਐੱਸ. ਪੀ. ਦੇ ਲਈ ਅਹੁਦੇ 266

ਤਨਖਾਹ- 14,800-47,100 ਰੁਪਏ ਤੱਕ,,,ਸਿੱਖਿਆ ਯੋਗਤਾ-ਭਰਤੀ ਲਈ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਕਰ ਚੁੱਕੇ ਉਮੀਦਵਾਰ ਅਪਲਾਈ ਕਰ ਸਕਦੇ ਹਨ।,,ਉਮਰ ਸੀਮਾ-18-33 ਸਾਲ ਤੱਕ,,ਅਪਲਾਈ ਫੀਸ-ਅਪਲਾਈ ਕਰਨ ਲਈ ਐੱਸ. ਸੀ, ਐੱਸ. ਟੀ, ਵਿਕਲਾਂਗ ਵਰਗ ਦੇ ਉਮੀਦਵਾਰਾਂ ਲਈ 150 ਰੁਪਏ ਅਤੇ ਹੋਰ ਉਮੀਦਵਾਰਾਂ ਦੇ ਲਈ 300 ਰੁਪਏ ਫੀਸ ਦਾ ਭੁਗਤਾਨ ਕਰਨਾ ਹੋਵੇਗਾ।

ਅਪਲਾਈ ਕਰਨ ਦੀ ਆਖਿਰੀ ਤਾਰੀਕ-30 ਨਵੰਬਰ 2018,,,,ਚੋਣ ਪ੍ਰਕਿਰਿਆ-ਉਮੀਦਵਾਰਾਂ ਦੀ ਚੋਣ ਲਿਖਿਤੀ ਪ੍ਰੀਖਿਆ ਦੇ ਪ੍ਰਦਰਸ਼ਨ ਦੇ ਆਧਾਰ ‘ਤੇ ਹੋਵੇਗੀ, ਜਿਸ ਦਾ ਆਯੋਜਨ 17 ਫਰਵਰੀ 2018 ਨੂੰ ਹੋਵੇਗਾ।

ਕੋਈ ਵੀ ਖ਼ਬਰ ਕਿਸੇ ਤਰਾਂ ਦੀ ਵੀ ਜਾਣਕਾਰੀ ਸਭ ਤੋਂ ਪਹਿਲਾ ਦੇਖਣ ਲਈ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

LEAVE A REPLY

Please enter your comment!
Please enter your name here