3000 ਕਰੋੜ ਦੀ ਸੰਪਤੀ ਦਾ ਮਾਲਿਕ ਹੈ ਬਾਲੀਵੁੱਡ ਦਾ ਇਹ ਸਪੁਰਸਟਾਰ

574

ਭਾਰਤੀ ਸਿਨੇਮੇ ਵਿਚ ਬਹੁਤ ਸਾਰੇ ਸਿਤਾਰੇ ਹਨ ਜਿੰਨਾਂ ਨੇ ਆਪਣੀ ਮਿਹਨਤ ਅਤੇ ਚੰਗੇ ਅਦਾਕਾਰੀ ਦੇ ਨਾਲ ਇੱਕ ਤੋਂ ਵੱਧ ਤੋਂ ਇੱਕ ਫਿਲਮਾਂ ਵਿਚ ਕੰਮ ਕੀਤਾ ਹੈ |ਉਸ ਮਿਹਨਤ ਨਾਲ ਉਹਨਾਂ ਨੇ ਕਰੋੜਾਂ ਦੀ ਸੰਪਤੀ ਖੜੀ ਕੀਤੀ ਹੈ ਅਤੇ ਹੁਣ ਉਹਨਾਂ ਦਾ ਨਾਮ ਭਾਰਤੀ ਸਿਨੇਮੇ ਅਮੀਰ ਸਿਤਾਰਿਆਂ ਵਿਚ ਲਿਆ ਜਾਂਦਾ ਹੈ |ਉਹਨਾਂ ਸਿਤਾਰਿਆਂ ਵਿਚੋਂ ਇੱਕ ਹੈ ਸਾਊਥ ਦੇ ਚਰਚਿਤ ਅਭਿਨੇਤਾ ਅਕੁਕਨੀਨੀ ਨਾਗਾਰਾਜੂ, ਜਿਸਨੇ ਸਾਊਥ ਇੰਡੀਅਨ ਸਿਨੇਮਾ ਦੇ ਨਾਲ-ਨਾਲ ਬਾਲੀਵੁੱਡ ਦੀਆਂ ਵੀ ਬਹੁਤ ਸਾਰੀਆਂ ਫਿਲਮਾਂ ਵਿਚ ਕੰਮ ਕੀਤਾ ਹੈ |ਨਾਗਾਰਾਜੂ ਅਕੁਕਨੀਨੀ ਸਾਊਥ ਫਿਲਮ ਇੰਡਸਟਰੀ ਦੇ ਸਭ ਤੋਂ ਵੱਡੇ ਐਕਟਰ, ਫਿਲਮ ਨਿਰਮਾਤਾ ਅਤੇ ਇੱਕ ਚੰਗੇ ਬਿਜਨਸਮੈਨ ਵੀ ਹਨ |ਨਾਗਾਰਾਜੂ ਦੇ ਕੋਲ ਇਸ ਸਮੇਂ ਕਰੋੜਾਂ ਦੀ ਸੰਪਤੀ ਹੈ ਅਤੇ ਉਹ ਹੁਣ ਫਿਲਮਾਂ ਵੀ ਲਾਂਚ ਵੀ ਕਰਨ ਲੱਗੇ ਹਨ |3000 ਕਰੋੜ ਦੀ ਸੰਪਤੀ ਦੇ ਮਾਲਿਕ ਹੈ ਇਹ ਸੁਪਰਸਟਾਰ, ਇਸਨੇ ਬਾਲੀਵੁੱਡ ਦੀਆਂ ਕਈ ਹਸਤੀਆਂ ਦੇ ਨਾਲ ਫਿਲਮਾਂ ਵਿਚ ਕੰਮ ਕੀਤਾ ਹੈ, ਇਸਨੂੰ ਚਹਾਉਣ ਵਾਲੇ ਪੂਰੇ ਭਾਰਤ ਵਿਚ ਹਨ |ਆਓ ਦੱਸਦੇ ਹਨ ਤੁਹਾਨੂੰ ਇਹਨਾਂ ਨਾਲ ਜੁੜੀਆਂ ਕੁੱਝ ਗੱਲਾਂ ਅਤੇ ਇਸਦੀ ਸੰਪਤੀ ਦੇ ਕੁੱਝ ਰਾਜ…..

3000 ਕਰੋੜ ਦੀ ਸੰਪਤੀ ਦਾ ਮਾਲਿਕ ਹੈ ਇਹ ਸੁਪਰਸਟਾਰ……………………

ਅਭਿਨੇਤਾ ਨਾਗਾਰਾਜੂ ਨੇ ਲੱਗਪ 200 ਫਿਲਮਾਂ ਵਿਚ ਕੰਮ ਕੀਤਾ ਹੈ, ਉਹ ਇੱਕ ਫਿਲਮ ਦੇ ਲਈ 25 ਕਰੋੜ ਰੁਪਏ ਦੀ ਫੀਸ ਲੈਂਦਾ ਹੈ |ਨਾਗਾਰਾਜੂ ਆਪਣੀਆਂ ਫਿਲਮਾਂ ਦੇ ਨਾਲ ਹੀ ਲਗਜਰੀ ਜਿੰਦਗੀ ਜਿਉਣ ਦਾ ਵੀ ਸ਼ੌਕੀਨ ਹੈ |ਉਸਦੇ ਕੋਲ ਬਹੁਤ ਸਾਰੀਆਂ ਮਹਿੰਗੀਆਂ ਗੱਡੀਆਂ ਦਾ ਕਲੈਕਸ਼ਨ ਹੈ, ਉਹ ਬਹੁਤ ਹੀ ਆਲੀਸ਼ਾਨ ਜਿੰਦਗੀ ਜਿਉਂਦਾ ਹੈ |ਨਾਗਾਰਾਜੂ ਦਾ ਅੰਨਪੂਰਨਾ ਸਟੂਡਿਓ ਨਾਮ ਦਾ ਆਪਣਾ ਹੋਮ ਪ੍ਰੋਡਕਸ਼ਨ ਹੈ ਅਤੇ ਉਸਦਾ ਇਹ ਪ੍ਰੋਡਕਸ਼ਨ ਲਗਪਗ 7 ਏਕੜ ਵਿਚ ਫੈਲਿਆ ਹੋਇਆ ਹੈ |ਖਬਰਾਂ ਦੇ ਮੁਤਾਬਿਕ ਨਾਗਾਰਾਜੂ ਹੈਦਰਾਬਾਦ ਦੇ ਜੁਬਲੀ ਹਿਲਸ ਵਿਚ ਆਪਣੇ 40 ਕਰੋੜ ਦੇ ਬੰਗਲੇ ਵਿਚ ਰਹਿੰਦਾ ਹੈ |ਨਾਗਾਰਾਜੂ ਦਾ ਨਾਮ ਐਮ.ਐਨ.ਐਨ ਰਿਆਲਟੀ ਇੰਟਰਪ੍ਰਾਈਜੇਜ ਦੇ ਫਾਊਡਿੰਗ ਪਾਰਟਨਰਸ ਵਿਚ ਵੀ ਸ਼ਾਮਿਲ ਹੈ |ਇਸ ਤੋਂ ਇਲਾਵਾ ਉਸਦੇ ਹੈਦਰਾਬਾਦ ਦੇ ਅੰਨਪੂਰਨਾ ਇੰਟਰਨੈਸ਼ਨਲ ਸਕੂਲ ਆੱਫ਼ ਫਿਲਮ ਐਂਡ ਮੀਡਿਆ ਦਾ ਪ੍ਰੇਸੀਡੈਂਟ ਵੀ ਬਣਾਇਆ ਗਿਆ |ਨਾਗਾਰਾਜੂ ਨੇ ਸਾਲ 1967 ਵਿਚ ਆਈ ਫਿਲਮ ਸੁਦੀਗੁੰਦਾਲੂ ਵਿਚ ਬਾਲ ਕਲਾਕਾਰ ਦੇ ਰੂਪ ਵਿਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ |ਨਾਗਾਰਾਜੂ ਦੇ ਕੋਲ ਕਾਰ ਕਲੈਕਸ਼ਨ ਪੋਰਸ਼, BMW, ਰੇਂਜ-ਰੋਵਰ ਅਤੇ ਰੋਇਲ ਰਾੱਇੰਸ ਜਿਹੀਆਂ ਮਹਿੰਗੀਆਂ ਕਾਰਣ ਹਨ |ਇੱਕ ਨਿਊਜ ਚੈਨਲ ਦੀ ਰਿਪੋਰਟ ਦੇ ਮੁਤਾਬਿਕ ਨਾਗਾਰਾਜੂ ਦੇ ਬੰਗਲੇ, ਹੋਮ ਪ੍ਰੋਡਕਸ਼ਨ, ਕਾਰਣ ਅਤ ਹੋਰ ਜਾਇਦਾਦ ਦੀ ਕੁੱਲ ਕੀਮਤ ਲਗਪਗ 3000 ਕਰੋੜ ਰੁਪਏ ਹੈ |ਉਸਨੇ ਸਾਊਥ ਸਿਨੇਮਾ ਦੇ ਇਲਾਵਾ ਬਾਲੀਵੁੱਡ ਵਿਚ ਵੀ ਅਨੇਕਾਂ ਫਿਲਮਾਂ ਵਿਚ ਆਪਣੀ ਮਸ਼ਹੂਰ ਅਦਾਕਾਰੀ ਦੇ ਨਾਲ ਕੰਮ ਕੀਤਾ ਹੈ |

29 ਅਗਸਤ 1959 ਨੂੰ ਤਮਿਲਨਾਡੂ ਦੇ ਚੇਨਈ ਵਿਚ ਜਨਮੇ ਨਾਗਾਰਾਜੂ ਦੇ ਪਿਤਾ ਸਾਊਥ ਇੰਡੀਅਨ ਐਕਟਰ ਨਾਗੇਸ਼ਵਰ ਰਾਏ ਆਕੁਕਨੀਨੀ ਸੀ ਅਤੇ ਉਸਦੀ ਮਨ ਅੰਨਪੂਰਨਾ ਸੀ |ਸਾਊਥ ਵਿਚ ਉਸਨੇ ਵਿਕਰਮ (1986) ਗੀਤਾਂਜਲੀ (1989), ਸ਼ਿਵਾ (1989), ਹੈਲੋ ਬ੍ਰਦਰਜ (1994), ਸਨਤੋਕਸ਼ਮ (2002), ਸ਼ਿਵਮਨੀ (2003), ਮਾਸ (2004), ਸੁਪਰ (2005), ਡਾੱਨ (2007), ਕਿੰਗ (2008), ਰਗੜਾ’ (2010), ਕੇਂਡੀ (2010),  ਛਿਰੜੀ ਸਾਂਈ (2012), ਮਨਮ (2014) ਜਿਹੀਆਂ ਸੁਪਰਹਿੱਟ ਫਿਲਮਾਂ ਦਿੱਤੀਆਂ |ਨਾਗਾਰਾਜੂ ਨੇ ਸਾਲ 1984 ਵਿਚ ਲੱਛਮੀ ਦੁੱਗਬਾਤੀ ਨਾਲ ਵਿਆਹ ਕੀਤਾ ਸੀ ਪਰ ਉਸਨੇ ਤਲਾਕ ਦੇ ਕੇ ਸਾਲ 1990 ਵਿਚ ਅਮਾਲਾ ਨਾਲ ਵਿਆਹ ਕਰਵਾਇਆ, ਉਸਦੇ ਹੁਣ ਦੋ ਬੇਟੇ ਚੈਤਨਿਆ ਅਤੇ ਅਖਿਲ ਅਕੁਕਨੀਨੀ ਹੈ |ਬਾਲੀਵੁੱਡ ਵਿਚ ਨਾਗਾਰਾਜੂ ਦਾ ਅਫੇਅਰ ਤਬਬੂ ਨਾਲ ਰਿਹਾ ਹੈ, ਉਹ ਇਸ ਨਾਲ ਵਿਆਹ ਕਰਨਾ ਚਾਹੁੰਦਾ ਸੀ ਪਰ ਤਬਬੂ ਨੂੰ ਇਹ ਨਹੀਂ ਸਵੀਕਾਰ ਸੀ ਕਿ ਉਹ ਆਪਣੀ ਸ਼ਾਦੀਸ਼ੁਦਾ ਜਿੰਦਗੀ ਨੂੰ ਛੱਡ ਕੇ ਉਸਦੇ ਕੋਲ ਆਏ |

LEAVE A REPLY

Please enter your comment!
Please enter your name here